ਅਧਾਰ ਨਾਲ ਮੋਬਾਈਲ ਨੰਬਰ ਲਿੰਕ ਹੈ ਜਾਂ ਨਹੀਂ ਕਿਵੇਂ ਪਤਾ ਕਰੀਏ ?

ਅੱਜ ਮੈਂ ਤੁਹਾਨੂੰ ਆਪਣੇ ਅਧਾਰ ਨਾਲ ਬੈਂਕ ਲਿੰਕ ਹੈ ਜਾਂ ਨਹੀਂ ਇਹ ਪਤਾ ਕਰਨ ਦਾ ਤਰੀਕਾ ਦੱਸਣ ਜਾ ਰਿਹਾ ਹਨ।

1.  ਸਭ ਤੋਂ ਪਹਿਲਾ ਤੁਸੀਂ ਹੇਠ ਲਿਖੇ ਲਿੰਕ ਨੂੰ ਖੋਲੋ

https://resident.uidai.gov.in/bank-mapperlink

2.  ਤੁਹਾਡੇ ਸਾਹਮਣੇ ਇਕ ਨਵੀ ਵਿੰਡੋ ਖੁਲੇਗੀ ।

3.  ਇਥੇ ਤੁਸੀਂ ਆਪਣਾ ਅਧਾਰ ਨੰਬਰ ਭਰਨਾ ਹੈ ।
4.  ਉਸਦੇ ਹੇਠਾਂ ਵਾਲੇ ਬਾਕਸ ਵਿੱਚ ਨਾਲ ਦਿਖਾਈ ਗਈ ਫੋਟੋ ਵਾਲੇ ਅੱਖਰ ਭਰਨੇ ਹਨ ।

5.  ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ 6 ਅੱਖਰਾਂ ਦਾ ਵਨ ਟਾਈਮ ਪਾਸਵਰਡ ਆਏਗਾ ਉਹ ਤੁਸੀਂ ਸੱਜੇ ਪਾਸੇ    ਬਣੇ ਡੱਬੇ ਵਿੱਚ ਲਿਖਣੇ ਹਨ।
6.  ਪਾਸਵਰਡ ਭਰਨ ਤੋਂ ਬਾਅਦ ਤੁਸੀਂ ਥੱਲੇ ਦਿੱਤੇ LOGIN ਬਟਨ ਤੇ ਕਲਿਕ ਕਰਨਾ ਹੈ ।

Advertisements